⚘ ਅਰਮਾਨ ਵੀ ਬਥੇਰੇ ਸੀ ਪਰ ਸਾਹਾ ਦੀ ਵੀ ਕਮੀ ਸੀ ●
⚘ ਖੁਸ਼ੀਆ ਵੀ ਬੜੀਆ ਸੀ ਪਰ ਅੱਖਾ ਵਿਚ ਨਮੀ ਸੀ ●

⚘ ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧਚੁਹਣ ਵਾਲੇ ●
⚘ ਬਸ ਜਿੰਦਗੀ ਦੇ ਵਿਚ ਤੇਰੀ ਇਕ ਕਮੀ ਸੀ ●

No comments:

Post a Comment