ਆਪਣੀ ਔਕਾਤ ਨਾਲੋਂ ਵੱਧ ਕੇ ਨਾਂ ਚਾਵਾਂ,

ਮਿਲਣਾ ਤਾਂ ਕੀ ਏ ਤੈਨੂੰ ਯਾਦ ਵੀ ਨਾਂ ਆਵਾਂ

ਸੋਚਦੇ ਹਾਂ ਯਾਰਾ ਕਿਤੇ ਦੂਰ ਚਲੇ ਜਾਵਾਂ,

ਮਿਲਣਾ ਤਾਂ ਕੀ ਏ ਤੈਨੂੰ ਯਾਦ ਵੀ ਨਾਂ ਆਵਾਂ

No comments:

Post a Comment