ਮੈ ਚੇਤੇ ਆ ਜਾਨਾਂ ਉਸਨੂੰ ਜਦੋਂ ਉਹ ਕੱਲੀ ਹੁੰਦੀ ਏ

ਤੇ ਫਿਰ ਬਸ ਕੁੰਡੀ ਲਾਕੇ ਰੋਂਦੀ ਏ ਜਿਵੇਂ ਝੱਲੀ ਹੁੰਦੀ ਏ

ਹੱਸਣਾ ਸਿੱਖ ਲਿਆ ਉਹਨੇ ਪਰ ਦਰਦ ਛੁਪਾਉਣਾ ਸਿੱਖਿਆ ਨਾ

ਜਿੰਦਗੀ ਚੱਲਦੀ ਹੁਣ ਵੀ ਮੇਰੇ ਬਿਨ ਪਰ ਜਿਉਣਾ ਸਿੱਖਿਆ ਨਾ

No comments:

Post a Comment