Funny jokes

Pappu: zindagi toh tang aa ke khenda ....rabba chak lai....
Awaaz sun ke yamdut pragat hoya te kehnda ... chal aa jaa....
Pappu: o rabba hun banda mazaak v na kare....!!!


Husband: Ajj Ton Baad Main Saal Vich Sirf 2 Din EE Sharaab Peya Karunga.....
Wife: Sachii??? Shukar a Rabb DA.......
Husband: Ik Din Jis Din MEEH Paave...... Te Dujja Din Jis Din MEEH Naa Paave....




ਮੁੰਡਾ ਰਾਤ ਨੂੰ ਆਪਣੀ ਆਂਟੀ ਦੇ ਘਰ ਜਾਂਦਾ ਹੈ |

ਆਂਟੀ - ਪੁੱਤ , ਹਨੇਰਾ ਹੋ ਗਿਆ ਆ, ਤੂੰ ਜਾ ਕੇ ਅੰਦਰ ਗੁੱਡੂ ਨਾਲ ਸੋ ਜਾ..

ਮੁੰਡਾ - ਮੈਂਨੂੰ ਨਹੀ ਨੀਂਦ ਆਉਣੀ ਗੁੱਡੂ-ਗਾਡੂ ਨਾਲ...ਮੈਂ ਇਥੇ ਸੋਫੇ ਤੇ ਸੋ ਜਾਊਂਗਾ |
... ...
ਸਵੇਰ ਨੂੰ 1 ਸੋਹਣੀ ਜਹੀ ਕੁੜੀ ਚਾਹ ਲੈ ਕੇ ਆਉਂਦੀ ਹੈ|

ਮੁੰਡਾ - ਤੁਸੀਂ ਕੋਣ ???

ਕੁੜੀ - ਮੈਂ ਗੁੱਡੂ ...ਤੇ ਤੁਸੀਂ ਕੋਣ ???

ਮੁੰਡਾ - ਮੈਂ ਫੁੱਦੂ..._




Santa to Shopkeeper: Gora Karn Wali Creme Haigi, Tere Kol,
Shopkeeper: Haan Hai
Santa: Fer Saale Launda Kyun Ni, Teri Sakal Dekh Ke Main Roz Dar Janda Haan.




ਇਕ ਵਾਰ ਇਕ ਬੱਚਾ ਘਬਰਾਇਆ ਹੋਇਆ ਸਕੂਲ ਤੇ ਆਪਣੇ
ਬਾਪੂ ਨੂੰ ਕਹਿੰਦਾ...
ਡੈਡੀ ਮੈਂ ਕੱਲ ਸਕੂਲ ਨਹੀਂ ਜਾਣਾ
ਬਾਪੂ: ਕੀ ਹੋਇਆ ਪੁੱਤ ???
ਬੱਚਾ: ਅੱਜ ਸਾਡਾ ਸਕੂਲ ਵਿਚ ਵਜ਼ਨ ਕੀਤਾ ਸੀ ਮੈਨੂੰ
ਲੱਗਦਾ ਕੱਲ ਕਿਤੇ ਵੇਚ ਨਾ ਦੇਣ ਸਾਲੇ ....




ਇੱਕ ਵਾਰ ਦੋ ਛੋਟੇ ਬੱਚੇ ਜੰਗਲ ਵਿੱਚ ਟੱਟੀ ਕਰਨ ਜਾਂਦੇ
.
.
ਓਹਨਾ ਨੂੰ ਉਥੇ ਸ਼ੇਰ ਦੀ ਅਵਾਜ ਸੁਣੀ
.
.
ਪਹਿਲਾ ਮੁੰਡਾ :- ਯਾਰ ਤੈਨੂੰ ਡਰ ਤਾਂ ਨੀ ਲੱਗ ਰਿਹਾ ?
.
ਦੂਜਾ ਮੁੰਡਾ :- ਨਹੀ ਤਾਂ
.
.
ਪਹਿਲਾ ਮੁੰਡਾ :- ਸਾਲਿਆ ਫਿਰ ਆਪਣੀ ਧੋ ਮੇਰੀ ਕਿਓ ਧੋ ਰਿਹਾ






ਛੋਟਾ ਰਸਤਾ ਵੀ ਲੰਬਾ ਲੱਗਣ ਲੱਗ ਜਾਂਦਾ ਹੈ, ਜਦੋਂ ਕੋਈ ਨਾਲ ਨੀ ਹੁੰਦਾ...!
.
.
ਅਤੇ ਲੰਬਾ ਰਸਤਾ ਵੀ ਛੋਟਾ ਲੱਗਣ ਲੱਗ ਜਾਂਦਾ ਹੈ, .
.
.
.
.
.
.
ਜਦੋਂ ਪਿੱਛੇ ਕੁੱਤਾ ਪੈ ਜਾਂਦਾ ਹੈ.





ਇੱਕ ਮੁੰਡਾ ਆਪਣੀ ਜਿੰਮ ਟਰੇਨਰ ਨੂੰ ਕਹਿੰਦਾ "
.
.
.
.
" ਮੈ ਇਕ ਸੋਹਣੀ ਕੁੜੀ ਆਪਣੀ ਸਹੇਲੀ ਬਨਾਉਣੀ ਏ , "
.
.
.
.
.
.
ਉਹਦੇ ਲਈ ਕਿਹੜੀ ਮਸ਼ੀਨ ਵਰਤਾ ਮੈਂ ?"
.
.
.
.
ਜਿਂਮ ਟਰੇਨਰ ਜਵਾਬ ਦਿੰਦਾ
; “ATM ਮਸ਼ੀਨ ਵਰਤ '




ਮੇਰਾ ਬਾਪੂ ਤਾਂ ਮੈਨੂੰ ਰਾਤ ਨੂੰ .
v ਅਰਾਮ ਨਾਲ ਨੀਂ ਸੌਣ ਦਿੰਦਾ....
ਸਾਰੀ ਰਾਤ ਮੇਰੇ ਫੋਨ ਤੇ ਮਿੱਸ...
ਕਾਲਾਂ ਮਾਰ ਕੇ ਇਹੀ ਚੈੱਕ ਕਰਦਾ ਰਹਿੰਦਾ,,







ਕੇ ਕਿਤੇ ਸਾਲਾ ਕੁੜੀਆਂ ਨਾਲ ਗੱਲਾਂ ਤੇ ਨੀ ਕਰਦਾ ਰਾਤ ਨੂੰ ....






ਭਿਖਾਰੀ :- ਅੱਲਾ ਦੇ ਨਾਮ ਤੇ
ਕੁੱਝ ਦੇ ਦੇ
.
ENGINEER :- ਆਹ ਲੈ ਮੇਰੀ B.tech ਦੀ ਡਿਗਰੀ ਰੱਖ ਲੈ.
.
.
.
.
.
.
.
.
ਭਿਖਾਰੀ :- ਤੈਂਨੂੰ ਚਾਹੀਦੀਏ ਤਾਂ ਮੇਰੀ
M.tech ਦੀ ਰੱਖ ਲੈ....




Pappu Te Usde Dost De Vich Ladaiyee Ho Rahi C...

Dost- Saaliya Tere Mai Kapde Par Ke.. Tenu Mai Nunnga Kar Dena..
Pappu - Dekh serious Ladai Ch Romantic Gullan Na KAR!




Dost: Main Kal Tainu Kinne Vaar Phone Milaya,
Par Tu Kyu Nai Chakkeya?
Pappu: Kyun Chakku Phone? Kal Main Jehda RS. 30/- Deke Gana
Lavaya Oh Ki Tera Peyo Sunuga…



Likhe Jo Khat Teri Yaad Vich..
Sare Padh Laye Daddy Neh.... Ik Ratt Vich..
Swere Jado Uthiya Te Chittar Pai Gye...
Oh "FAANA" Wale Baal..
"GHAJNI" Ban Ke Reh Gye...

No comments:

Post a Comment