ਤੇਰੇ ਬਿਨਾਂ ਜਿਉਣਾਂ ਤਾਂ ਕੀ ____
ਜਿਉਣ ਦਾ ਖਿਆਲ ਵੀ ਨਹੀਂ ___
ਤੇਰੇ ਬਿਨਾਂ ਜਿਉਂ ਲਈਏ ___
ਇਹ ਸਾਡਾ ਹਾਲ ਵੀ ਨਹੀਂ ___
ਤੂੰ ਸਾਨੂੰ ਭੁੱਲ ਜਾਵੇਂ ਹੋ ਸਕਦਾ ਹੈ ____
ਅਸੀਂ ਤੈਨੂੰ ਭੁੱਲ ਜਾਈਏ ਇਸਦਾ ਤਾਂ ਸਵਾਲ
ਹੀ ਨਹੀ____

No comments:

Post a Comment