ਹੁਸਨ ਦੇ ਨਕ ਤੇ ਗਰੂਰ ਕਾਫੀ ਹੁੰਦਾ ਏ,,

ਇਕ ਅਧੀ ਅਦਾ ਦਾ ਕਸੂਰ ਕਾਫੀ ਹੁੰਦਾ ਏ,,

ਆਸ਼ਿਕਾ ਨੂੰ ਲੋੜ ਕਿਸੇ ਨਸ਼ੇ ਦੀ ਨਹੀ ਹੁੰਦੀ,,

ਸੋਹਣਿਆ ਦੀਆ ਅਖਾਂ ਦਾ ਸਰੂਰ ਕਾਫੀ ਹੁੰਦਾ ਏ.

No comments:

Post a Comment