ਸੌ ਰੱਬ ਦੀ ਤੇਰੇ ਬਿਨਾ ਸਾਹ ਨਾ ਆਵੇ,,

ਜਦ ਦੇਖ਼ਾ ਨਾ ਤੈਨੂੰ ਜਿੰਦ ਮੇਰੀ ਮੁੱਕਦੀ ਜਾਂਵੇ,,

ਸੱਜ਼ਨਾ ਤੇਰੀ ਰੂਹ ਨਾਲ ਰਿਸ਼ਤਾ ਜੁੜ ਗਿਆ ਮੇਰਾ,,

ਰੱਬ ਕਰੇ ਜਨਮਾ - ਜਨਮਾ ਤੱਕ ਸਾਥ ਨਿਭੇਹ ਤੇਰਾ ਮੇਰਾ,,

No comments:

Post a Comment