ਜਿੰਨਾ ਖੂਹਾਂ ਵਿੱਚ ਪਿਆਸਿਆ ਲਈ ਪਾਣੀ ਨਹੀ..

ਉਹਨਾ ਖੂਹਾਂ ਨਾਲੋ ਸੁੱਕੇ ਮੈਦਾਨ ਚੰਗੇ..

ਜਿੰਨਾ ਲੋਕਾ ਦੀਆ ਰੂਹਾਂ ਵਿੱਚ ਕਿਸੇ ਲਈ ਪਿਆਰ ਨਹੀ..

ਉਹਨਾ ਰੂਹਾਂ ਨਾਲੋ ਬੁੱਤ ਬੇਜਾਨ ਚੰਗੇ...

No comments:

Post a Comment