ਇਹ ਸੌਦੇ ਤਕਦੀਰਾਂ ਦੇ ,

ਅਮੀਰਾ ਦੀਆਂ ਰੌਂਣ ਕਬਰਾਂ ਮੇਲੇ ਲੱਗਦੇ

ਫਕੀਰਾਂ ਦੇ ਦੁਨੀਆਂ ਨੇ ਜੱਗ ਖੱਟਿਆ ,

ਰੱਬ ਖੱਟਿਆ ਫਕੀਰਾਂ ਨੇ

No comments:

Post a Comment