ਕੁਝ ਤਾਂ ਵਕ਼ਤ ਦੇ ਮਾਰੇ ਆ ,
ਕੁਝ ਜਿਤ ਕੇ ਵੀ ਅਖੀਰ ਨੂੰ ਹਾਰੇ ਆ,
ਉਂਝ ਸਫਰ ਹੋ ਗਿਆ ਖਤਮ ਪਰ ਪਹੁੰਚੇ ਹੀ ਗਲਤ ਕਿਨਾਰੇ ਆ,
ਅਸੀਂ ਭਟਕੇ ਹੋਏ ਪੰਛੀ ਵਾਂਗ ਹੁਣ ਸਿਰਫ ਹਵਾ ਦੇ ਸਹਾਰੇ ਆ l

No comments:
Post a Comment