ਅੱਗ ਇਸ਼ਕ਼ ਦੀ ਫਿਰ ਸੇਕਣ ਨੂੰ ਜੀ ਕਰਦਾ ਏ...
ਉਸ ਚੰਦਰੀ ਨੂੰ ਫਿਰ ਵੇਖਣ ਨੂੰ ਜੀ ਕਰਦਾ ਏ...
ਟੁਟਿਆ ਹੋਇਆ ਰਿਸ਼ਤਾ ਫਿਰ ਤੋ ਜੁੜ ਜਾਵੇ...
ਕਾਸ਼ ਕਿਤੇ ਵਕਤ ਪਿਛਾਂਹ ਨੂੰ ਮੁੜ ਜਾਵੇ...
ਉਸ ਚੰਦਰੀ ਨੂੰ ਫਿਰ ਵੇਖਣ ਨੂੰ ਜੀ ਕਰਦਾ ਏ...
ਟੁਟਿਆ ਹੋਇਆ ਰਿਸ਼ਤਾ ਫਿਰ ਤੋ ਜੁੜ ਜਾਵੇ...
ਕਾਸ਼ ਕਿਤੇ ਵਕਤ ਪਿਛਾਂਹ ਨੂੰ ਮੁੜ ਜਾਵੇ...
No comments:
Post a Comment