ਤੈਂਨੂੰ ਮਹੁੱਬਤ ਨਹੀ ਆਉਦੀ
ਮੈਨੂੰ ਮਹੁੱਬਤ ਦੇ ਸਿਵਾ ਕੁਝ
ਨਹੀ ਆਉਦਾ
ਦੋ ਹੀ ਰਸਤੇ ਨੇ ਜਿੰਦਗੀ ਦੇ
ਹੁਣ
ਸੱਜਣਾ ਇੱਕ ਤੈਂਨੂੰ
ਨਹੀ ਆਉਦਾ ਤੇ
ਇੱਕ ਮੈਨੂੰ ਨਹੀ ਆਉਦਾ.

No comments:

Post a Comment