ਅਲਵਿਦਾ ਕਹਿੰਦੀ ਤੌ ਜਦ ਮੈ

ਕੌਈ ਆਖਰੀ ਨਿਸ਼ਾਨੀ ਮੰਗੀ.

ਓਹ ਮੁਸਕਰਾ ਕੇ ਕਹਿੰਦੀ ਮੇਰੀ ਜੁਦਾਈ

ਹੀ ਕਾਫੀ ਆ ਤੈਨੂੰ ਰਵਾਉਣ ਲਈ.

No comments:

Post a Comment