ਆ ਬੈਠ ਸਾਹਮਣੇ ਤੱਕਦੀ ਰਹਿ...
ਸਾਹ ਚੱਲਦਿਆਂ ਤੱਕ ਤੂੰ ਹੱਸਦੀ ਰਹਿ
ਬਹਿ ਛਾਵੇਂ ਤੇਰੀਆਂ ਜ਼ੁਲਫ਼ਾਂ ਦੇ
ਸਾਰੀ ਉਮਰ ਲੰਘਾਉਣਾ ਚਾਹੁੰਦੇ ਹਾਂ...
ਪੜ੍ਹ ਨੈਣਾਂ ਚੋਂ ਜੇ ਪੜ੍ਹ ਸਕਦੀ
ਜਿਹੜੀ ਗੱਲ ਸਮਝਾਉਣਾ ਚਾਹੁੰਦੇ ਹਾ
ਸਾਹ ਚੱਲਦਿਆਂ ਤੱਕ ਤੂੰ ਹੱਸਦੀ ਰਹਿ
ਬਹਿ ਛਾਵੇਂ ਤੇਰੀਆਂ ਜ਼ੁਲਫ਼ਾਂ ਦੇ
ਸਾਰੀ ਉਮਰ ਲੰਘਾਉਣਾ ਚਾਹੁੰਦੇ ਹਾਂ...
ਪੜ੍ਹ ਨੈਣਾਂ ਚੋਂ ਜੇ ਪੜ੍ਹ ਸਕਦੀ
ਜਿਹੜੀ ਗੱਲ ਸਮਝਾਉਣਾ ਚਾਹੁੰਦੇ ਹਾ
No comments:
Post a Comment