ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ

ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ

ਲਿਖ ਕੇ ਮੇਰੀ ਤਕਦੀਰ ਤਾ ਖੁਦਾ ਵੀ ਮੁਕਰ ਗਿਆ

ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ

No comments:

Post a Comment