ਫੁੱਲ ਸੋਹਣਿਆਂ ਤੋਂ ਸੋਹਣੇ,

ਗੈਰ ਕਦੇ ਆਪਣੇ ਨਾ ਹੋਣੇ,

ਖਾ ਕੇ ਧੋਖਾ ਹੋਣਾ ਅਹਿਸਾਸ ਤੈਨੂੰ ਭੁੱਲ ਦਾ,

ਉਦੋਂ ਪਤਾ ਲੱਗੂ ਤੈਨੂੰ ਕੰਡਿਆਂ ਦੇ ਮੁੱਲ ਦਾ

No comments:

Post a Comment