ਬੇਵਫਾ ਹੈ ਜਮਾਨਾ ਵਿਸਵਾਸ ਨਾ ਕਰਿਓ,

ਦੇਖ ਕੇ ਸੋਹਣਾ ਮੁਖੜਾ ਐਵੇ ਪਿਆਰ ਨਾ ਕਰਿਓ.

ਦਿਲ ਦੀ ਗੱਲ ਤਾਂ ਲਵਾਂ ਦੇ ਉੱਤੇ ਆ ਹੀ ਜਾਂਦੀ ਹੈ,

ਐਵੇਂ ਦਿਲ ਦਾ ਕਿਸੇ ਨੂੰ ਰਾਜਦਾਰ ਨਾ ਕਰਿਓ..

No comments:

Post a Comment