ਯਾਦਾ ਵਿੱਚ ਅੱਜ ਵੀ ਉਹਦਾ ਹੀ ਸਰੂਰ ਆ,
ਦਿੱਲ ਦੇ ਕਰੀਬ ਰਹਿ ਕੇ ਵੀ ਨਜ਼ਰਾ ਤੋ ਦੂਰ ਆ,
ਮੰਨਿਆ ਕੇ ਉਹ ਮੇਨੂੰ ਪਿਆਰ ਨਹੀ ਕਰਦੀ,
ਪਰ ਅੱਜ ਵੀ ਤਿੱਖੀਆ ਨਜ਼ਰਾ ਨਾਲ ਤੱਕਦੀ ਜਰੂਰ ਆ...
ਦੁਨੀਆ ਵਿਚ ਇਸ ਤੋ ਵਧੀਆ ਇਹਸਾਸ ਕੋਈ ਨਹੀ......

ਕਿ ਤੁਸੀ ਕਿਸੇ ਨੂੰ ਦਿਲੋ ਜਾਨ ਤੋ ਪਿਆਰ ਕਰਦੇ ਹੋਵੋ ਅਤੇ.....

ਉਹ ਵਾਪਸੀ ਵਿਚ ਤੁਹਾਨੂੰ ਉਸ ਤੋ ਵੀ ਜਿਆਦਾ ਕਰਦਾ/ਕਰਦੀ ਹੋਵੇ.....
ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ ਮੈਂ ਕਦੇ ਚੈਨ ਨਾ ਪਾਵਾਂ.....

 ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ ਮੈਂ ਹੰਝੂਆਂ ਵਿੱਚ ਡੁੱਬ ਜਾਵਾਂ.....

  ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾਤੈਨੂੰ ਮੇਰੇ ਜਿਹੇ ਬਥੇਰੇ.....

  ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ....
ਸਿਆਣਿਆਂ ਨੇ ਕਿਹਾ ਹੈ ਜੁਬਾਨ ਤੇ ਕਾਬੂ

ਰੱਖਣਾ ਸਿਆਣਪ ਦਾ ਆਰਂਭ ਹੈ ਤੇ ਦਿਲ ਤੇ ਕਾਬੂ

ਪਾ ਲੈਣਾ ਸਿਆਣਪ ਦੀ ਅਂਤਿਮ ਹੱਦ ਹੈ..
ਇਸ਼ਕ ਦੀ ਕਦਰ ਓਹਨੂੰ ਕੀ ਪਤਾ,,,
ਜਿਸ ਨੇ ਇਸ਼ਕ ਵਿੱਚ ਸਿਰਫ ਮਜੇ ਲੁੱਟੇ ਨੇ ,,
ਸੌਂਹ ਰੱਬ ਦੀ ਇਸ਼ਕ ਦੀ ਕਦਰ ਓਹਨੂੰ ਪੁੱਛੋ,,
ਜਿਹਨਾ ਦੇ ਕਦੀ ਇਸ਼ਕ ਵਿੱਚ ਦਿਲ ਟੁਟੇ ਨੇ ,,
`•..• ਇਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ....

`•..• ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ...
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ,,

ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ,,

ਮਾਣ ਕਰੋ ਨਾ ਹੁਸਨ ਤੇ ਪੈਸਾ ਦਾ, ਇਹ ਕਿਸੇ ਦਾ ਹੋਇਆ ਨਾ,,

ਕਰਮਾ ਵਾਲਾ ਹੋਉ ਦਿਲ, ਜਿਹੜਾ ਕਦੀ ਵੀ ਰੋਇਆ ਨਾ,,